ਅਫਸੋਸ

rkorpal

Elite
ਵਾਅਦਾ ਕੀਤਾ ਮਿਲਣ ਨਾ ਆਈ ਚੱਲ ਠੀਕ ਸੀ,
ਤੇਰੇ ਹੱਥੋਂ ਲਿਖੀ ਸੀ ਤਬਾਹੀ ਚੱਲ ਠੀਕ ਸੀ,
ਪਰ ਫੁੱਲ ਕਹਿ ਕੇ ਪੈਰਾਂ ਚ ਲਤਾੜ ਸੁੱਟਿਆ,
ਬਸ ਇਹੋ ਰਹਿਣਾ
ਅਫਸੋਸ ਤੇਰੇ ਉੱਤੇ.......
 
Top