ਅਨੰਦਪੁਰ ਵਰਗੀ ਥਾਂ

bhandohal

Well-known member
ਪਿਉ ਮਿਲਜੇ ਕਲਗੀਧਰ ਵਰਗਾ
ਜਿਨੂੰ ਮਾਤਾ ਸਾਹਿਬ ਕੌਰ ਜਹੀ ਮਾਂ ਮਿਲਜੇ
ਉਹਨੇ ਹੋਰ ਕਿ ਲੈਣਾ ਦੁਨੀਆ ਤੋ
ਜਿਨੂੰ ਅਨੰਦਪੁਰ ਵਰਗੀ ਥਾਂ ਮਿਲਜੇ
63-1.gif



by param
 
Top