ਵੇਖਣ ਵਿੱਚ ਮੁਲਾਇਮ ਪਿੰਡਾ ਨਾਰ ਦਾ । ਜੀਕਣ ਹੋਵੇ ਕੂਲਾ ਫੁੱਲ ਅਨਾਰ ਦਾ । ਲਾ ਬਹਿੰਦੀ ਜਿਸ ਵੇਲੇ ਕਿਧਰੇ ਅੱਖੀਆਂ, ਪੱਥਰ ਵਾਂਗੂੰ ਮੋੜੇ, ਮੂੰਹ ਤਲਵਾਰ ਦਾ ।