ਅਨਪੜ ਚੌਕੀਦਾਰ

ਅਨਪੜ ਚੌਕੀਦਾਰ ਗਲਤ ਰੀਕਾਰਡ ਜਨਮ ਤਰੀਖ਼ਾਂ ਨਾਂ ਪਤਾ ਸਭ ਕੁਝ ਗਲਤ ਕੀਤਾ ਹੋਇਆ
ਠੀਕ ਕਰਵਾਉਣ ਵਾਸਤੇ ਬੱਝਵੇ ਪੈਸੇ, ਰੱਜਵੀ ਖੱਜਲ ਖੁਆਰੀ ਸਭ ਜ਼ਰਨਾ ਪੈਣਾਂ ਅਸੀਂ ਆਪਣਾ ਕਮ ਠੀਕ ਕਰਵਾਂਉਦੇ ਹੋਏ ਇਸ ਤਰਾਂ ਅਹਿਸਾਨ ਕਰ ਰਹੇ ਹੁੰਦੇ ਹਾਂ ਜਿਵੇ ਕੋਈ ਜੰਗ ਲੜ ਰਹੇ ਹੋਈਏ ਹਾਲਾ ਕਿ ਸਾਡੇ ਏ ਕੰਮ ਕੋਈ ਬਾਹਰੋਂ ਹਮਲਾ ਕਰ ਕੇ ਖਰਾਬ ਨਹੀ ਕਰ ਗਿਆ ।ਮੈਂ ਸੋਚ ਹੀ ਰਿਹਾ ਸੀ ਕਿ ਇਕ ਨੌਂਜਵਾਨ ਮੁੰਡਾ ਆਣ ਕੇ ਬੋਲਿਆ ।ਅਨਪੜ ਚੌਕੀਦਾਰ ਨੇ ਤਾਂ ਬੇੜਾ ਗਰਕ ਕਰ ਦਿੱਤਾ ਮੈਨੂੰ ਤਿੰਨ ਮਹੀਨੇ ਹੋ ਗਏ ਫਿਰਦੇ ਨੂੰ ਮੇਰੇ ਪਿਓ ਦਾ ਨਾਂ ਹੀ ਠੀਕ ਨੀ ਹੁੰਦਾ ਆ ਦਿਓ ਜਰਾ ਸਟੰਪ ਪੈਡ ਸਰਪੰਚ ਸਾਹਿਬ ਦਾ ਅਗੂੰਠਾ ਲਗਵਾਉਣ ................ ਰਾਜ ਕੌਰ:kiven:kiven
 
Top