ਅਨਜਾਣ ਹੀਰ

ਚੰਨ ਨੋ ਸਾਡੀ ਹਸਤੀ ਹੀ ਮਿਟਾਤੀ ,
ਆਪਨੋ ਦਿਲ ਵਿੱਚ ਵਸਾਕੋ ਅਨਜਾਣ ਦੀ ਮੌਹਰ ਲਾਤੀ |
ਸਭ ਦਿੱਤੋ ਜਖ਼ਮ ਭੁੱਲ ਜਾਵਾਗੀ ,
ਪਰ ਹੁਣ ਉਸ ਅਨਜਾਣ ਹੀਰ ਨੂੰ ਕਿੱਥੌ ਲੈਕੋ ਆਵਾਗੀ |
 
Top