ਅਣਜਾਨ

*Sandeep*

Mast malang
ਕਹਿੰਦੀ"ਅਣਜਾਨ ਹੀ ਰਿਸ਼ਤਾ ਠੀਕ ਏ,
ਅੱਜ ਤੱਕ ਤਾਂ ਮੁਹੱਬਤ-
ਲੱਗਦਾ ਕੀਤੀ ਨੀ ਤੂੰ
ਕੱਲ੍ਹ ਵੀ ਨਾ ਕਰੀਂ"......

ਕੀ ਕਰਾਂ ਦੱਸੋ ਯਾਰੋ
ਇਸ਼ਕ ਸਵਾਲ ਪਾ ਵੀ ਗਈ
ਤੇ ਕਹਿੰਦੀ ਹੱਲ ਵੀ ਨਾ ਕਰੀਂ......

ਬੜ੍ਹਾ ਅਜੀਬ ਅੰਦਾਜ ਸੀ
ਉਸਦੇ ਰੁੱਸਣ ਦਾ,
ਕਹਿੰਦੀ ਕੋਲ ਬੈਠਾ ਵੀ ਰਹਿ
ਤੇ ਗੱਲ੍ਹ ਵੀ ਨਾ ਕਰੀਂ...........................ਦਿਲਪ੍ਰੀਤ ੧੦-੪-੨੦੧੩
 
Top