ਅਣਖ

•-=»𝕎𝕒𝕣𝕣𝕚𝕠𝕣«=-•

•Speak little, do much•
ਜਿੱਥੇ ਮੁੱਕਦੀ ਮਜਨੂਆ ਰਾਂਝਿਆ ਦੀ |

ਊਥੋ ਸ਼ੂਰੁ ਹੁਂਦੀ ਦਾਸਤਾਨ ਸਾਡੀ ||

ਸਾਡੇ ਲੜਦਿਆ ਲੜਦਿਆ ਸਿਰ ਲਹਿ ਗਏ |

ਫਿਰ ਵੀ ਜਿਸਮ ਤੌ ਗਈ ਨਾ ਜਾਨ ਸਾਡੀ ||

ਔਹ ਹੁਂਦਾ ਰਿਹਾ ਹੈ ਡਕਰੇ ਜਿਸਮ ਸਾਡਾ |

ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ ||

ਮਰਨ ਵਾਸਤੇ ਅਪਨੀ ਅਣਖ ਪਿਛੇ |

ਰੀਤ ਰਹੀ ਹੈ ਸਦਾ ਜਵਾਨ ਸਾਡੀ ||​
 
Top