UNP

ਅਜੀਬ ਹੈ ਦੁਨੀਆ

Go Back   UNP > Poetry > Punjabi Poetry

UNP Register

 

 
Old 28-Jul-2015
Arun Bhardwaj
 
Lightbulb ਅਜੀਬ ਹੈ ਦੁਨੀਆ

ਕਿੰਨੀ ਅਜੀਬ ਹੈ ਦੁਨੀਆ ਇਸਦੀ ਸਮਝ ਨਹੀ ਆਉਂਦੀ
ਜੀਂਦਿਆਂ ਹਾਲ ਨਾ ਪੁੱਛਦੀ ,ਮਰਿਆ ਦੇ ਦੀਵੇ ਜਗਾਉਂਦੀ
ਜਰ ਨਹੀਓ ਹੁੰਦੀ ਇਸ ਕੋਲੋ ਦੇਖਕੇ ਕਿਸੇ ਦੀ ਚੜਾਈ
ਪੈਰਾਂ ਵਿਚ ਜੋ ਸੂਲਾਂ ਚੋਬ੍ਹੇ, ਜਾ ਸਿਰ ਸੂਲੀ ਤੇ ਚੜਾਉਂਦੀ
ਟਾਹਣੀਆਂ ਨੂੰ ਜੋ ਅੰਬਰ ਦੇ ਚੁੰਮਣ ਲੈਣ ਲਈ ਨਿੱਤ ਆਖੇ
ਪਰ ਓਸੇ ਰੁੱਖ ਦੀਆਂ ਜੜਾਂ ਵਿਚ ਆਪੇ ਆਰੀ ਚਲਾਉਂਦੀ
ਕਿੰਨੀ ਕੁ ਹਮਦਰਦ ਇਹ ਵਾਹ ਪਏ ਤੇ ਪਤਾ ਲੱਗਦਾ
ਦਿਲ ਵਿਚ ਭਰਕੇ ਦਰਦ, ਉੱਪਰੋ ਜਾਣ ਜਾਣ ਹਸਾਉਂਦੀ
ਸਮਝ ਨਾ ਆਵੇ ਇਸ ਨੂੰ ਬੇਦਰਦੀ ਆਖਾ ਕਿ ਹਮਦਰਦ
''ਲਾਲੀ'' ਛੂਰੀਆਂ ਦੇ ਨਾਲ ਇਹ ਦੁਨੀਆ ਮੱਲਮ ਲਾਉਂਦੀ
ਰਿਟਨ ਬਾਏ ....ਲਾਲੀ ਅੱਪਰਾ


#ArunBhardwaj

 
Old 28-Jul-2015
R.B.Sohal
 
Re: ਅਜੀਬ ਹੈ ਦੁਨੀਆ

ਬਹੁੱਤ ਖੂਬਸੂਰਤ ਰਚਨਾਂ ਜੀਓ

 
Old 29-Jul-2015
aman22kang
 
Re: ਅਜੀਬ ਹੈ ਦੁਨੀਆ

kmaal aa babeyo........shaa gye

 
Old 08-Aug-2015
MG
 
Re: ਅਜੀਬ ਹੈ ਦੁਨੀਆ


Post New Thread  Reply

« ਸਵਾਲਾਂ ਦੇ ਜਵਾਬ | sahan da rukna baaki e(By anjaan) »
X
Quick Register
User Name:
Email:
Human Verification


UNP