ਅਜਾਦੀ

Arun Bhardwaj

-->> Rule-Breaker <<--
♡ ਬਾਪੂ ਕਰਦਾ ਹੈ ਗਲਾਂ , ਫੋਟੋ ਅੱਗੇ ਧਰ ਕੇ__,
♡ ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ__,
♡ ਕੀ ਖਟਿਆ ਸਹੀਦੋ ਦੇਸ਼ ਲਈ ਮਰ ਕੇ__,
♡ ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ__,
♡ ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ__,
♡ ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ__,
♡ ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ__,

♡ ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ__,
♡ ਹੁਣ ਖੂਹ ਅਪਣਿਆ ਅੱਗੇ ਅਪਣੇ ਹੀ ਪੁਟਦੇ ਨੇ__,
♡ ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ__,
♡ ਲਗਦਾ ਏ ਦਾਅ ਜੀਹਦਾ ਲਾਈ ਜਾਂਦੇ ਨੇ__,
♡ ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ__,
♡ ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ__,

♡ ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ__,
♡ ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ__,
♡ ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ__,
♡ ਓਹ ਸੜਕਾਂ ਤੇ ਰੁਲਦੇ , ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ__,
♡ ਇਕ ਵਾਰੀ ਇਥੇ ਜਰਾ ਵੇਖ ਆਣ ਕੇ__,
♡ "ਪ੍ਰੀਤ" ਆਖੇ ਹੋਏ ਕਿਹਨਾਂ ਲਈ ਸ਼ਹੀਦ, ਹੋਊ ਦੁਖ ਜਾਣ ਕੇ__,
♡ ਰਖ ਹਿੱਕ ਉੱਤੇ ਫੋਟੋ , ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ__,


♡ Bappu krda hai gla, foto agge dhar k__,
♡ Digde akhiya cho hanju, tipp tipp kr k__,
♡ Ki khatya shaheedo desh lai marr k__,
♡ Tusi ho gye saheed, azaadi labde__,
♡ Hun bhul gye ne cheta mna vcho sab de__,
♡ Desh ajj phr hai gulam ho gya__,
♡ Gareeb kaudia de bha hai nilam ho gya__,

♡ Pehla rhe sanu angrej luttde__,
♡ Hun khuh apnya agge apne hi putde me__,
♡ Bayimani bhari dila vch sab de__,
♡ Lagda ae daah jida lai jnda ae__,
♡ Kukh vch mari jande dhiyan sariya__,
♡ Kuj saddi jan dajj lai vecharya__,

♡ Manda hal hoyea kheta vch jatt da__,
♡ Gabru sokhen nu nashiya ne patt ta__,
♡ Bajurga nu ghar vch dhake painde ne__,
♡ Oh sadak te rulkde, putt nuh kothiya ch rehnde ne__,
♡ Ek wari aithe jra vekh ann k__,
♡ "Preet" akhe hoye kina lai saheed,
♡ Hoyu dukh jann k__,
♡ Rakh hikk utte photo, bappu v so gya lammi tann k__,




(¯`v´¯)
`•.¸.• `*.¸.* ♥ Preet Kamboj ♥
 
Top