UNP

ਅਜ ਕੋਈ ਆਵੰਦੜਾ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਅਜ ਕੋਈ ਆਵੰਦੜਾ

ਅਜ ਕੋਈ ਆਵੰਦੜਾ, ਹਲਨ ਚੋਲੀ ਦੇ ਬੰਦ ।
ਰੱਬ ਕਰੇ ਜੇ ਪਿਆਰਾ ਆਵੇ, ਹੋ ਬੈਠਾਂ ਮੈਂ ਆਨੰਦ ।
ਲੇਖ ਅਸਾਡੇ ਹੋਵਨ ਚੰਗੇ, ਘਰ ਆ ਜਾਵੇ ਚੰਦ ।
ਚਰਖਾ ਚੁਕ ਪਰੇ ਕਰੋ ਸਈਓ, ਪਵੇ ਨ ਮੈਥੋਂ ਤੰਦ ।
ਕਰਮ ਅਲੀ ਨਿਤ ਪੀਰ ਹੁਸੈਨ ਦਾ, ਖੜੀ ਉਡੀਕਾਂ ਪੰਧ ।

Post New Thread  Reply

« ਪਿਆਰੇ ਦੇ ਲੜ ਲਗ ਕੇ | ਵੇ ਦਿਲਾਂ ਦਿਆ ਜਾਨੀਆਂ »
X
Quick Register
User Name:
Email:
Human Verification


UNP