‘ਤੂੰ ' ਹੀ ਤਾਂ ਕਿਹਾ ਸੀ ਕੇ ਅਖਾਂ ਭਰ ਕੇ ਦੇਖ ਲਿਆ ਕਰ ‘ਮੈਨੂੰ ’ ਹੁਣ ਅਖ ਭਰ ਆਉਂਦੀ ਆ ਪਰ " ਤੂੰ " ਨਜ਼ਰ ਨਹੀਂ ਆਉਂਦੀ .