ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆ&#256

KARAN

Prime VIP
ਮੌਲਾ ਤੇਰੇ ਬੰਦਿਆਂ ਨੂੰ ਸੱਚ ਬੋਲਣ ਤੇ ਪਾਬੰਦੀਆਂ ਨੇ
ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆਂ ਨੇ

ਜਿਹਨੂੰ ਜ਼ਿਆਦਾ ਪਿਆਰ ਕਰੋ
ਜਾਨ ਵੀ ਭਾਂਵੇ ਵਾਰ ਕਰੋ
ਜਿਹਨਾਂ ਦਾ ਸਤਿਕਾਰ ਕਰੋ ਉਹੀ ਮਗਰੋਂ ਕੱਡਦੇ ਦੰਦੀਆਂ ਨੇ
ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆਂ ਨੇ

ਗੱਲ ਸੁਣ ਲੈ ਕੰਨ ਖੋਲ ਕੇ ਰੱਬਾ
ਦੱਸਾਂ ਤੈਨੂੰ ਬੋਲ ਕੇ ਰੱਬਾ
ਦਿਲ ਦੇ ਸਫੇ ਫਰੋਲ ਕੇ ਰੱਬਾ ਲਿਖੀਆਂ ਚੰਗੀਆਂ ਮੰਦੀਆਂ ਨੇ
ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆਂ ਨੇ ......
Zaildar Pargat Singh
 
Re: ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆ&

Bhut khoob likhya
 
Re: ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆ&

ਬਹੁੱਤ ਖੂਬ ਜੀ
 

#Jatt On Hunt

47
Staff member
Re: ਉੱਤੋਂ ਕੱਪੜੇ ਧੋਤੇ ਨੇ ਪਰ ਨੀਤਾਂ ਅੰਦਰੋਂ ਗੰਦੀਆ&

:wah :wah
 
Top