UNP

ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿĀ

Go Back   UNP > Poetry > Punjabi Poetry

UNP Register

Old 03-Mar-2013
Lyricist sonu
 
Heart ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿĀ

ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿਆਰ ਹੋ ਗਿਆ
ਬਹੁਤ ਸਮਝਾਂਇਆਂ ਇੰਨਾਂ ਅੱਖੀਆ ਨੂੰ ਪਰ ਨਾਦਾਨ ਨੇ ਬੇਸਮਝ ਜਹੀਆਂ
ਆਖਦੀਆਂ ਸਾਥੋ ਇਜਹਾਰ ਹੋ ਗਿਆ
ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿਆਰ ਹੋ ਗਿਆ

ਰੋਣਾਂ ਇੰਨਾਂ ਨੂੰ ਆਉਦਾ ਨਈ ਤੇ,ਪਿਆਰ ਪਾਉਣ ਨੂੰ ਚੱਲੀਆਂ ਨੇ
ਇਹ ਦਿਨੇ ਹੀ ਸੁਪਨੇ ਵੇਖਦੀਆਂ ਤੇ, ਰਾਵਾਂ ਕਿਸੇ ਦੀਆਂ ਮੱਲੀਆਂ ਨੇ
ਪਹਿਲਾਂ ਬੇਫਿਕਰੀ ਨਾਲ ਸਾਉਦੀਆਂ ਸੀ ਹੁਣ ਸੋਚਾਂ ਲਾਈਆਂ ਅਵੱਲੀਆਂ ਨੇ
ਰੱਬ ਜਾਣੇ ਕਿਸ ਤੇ ਇਹਨਾਂ ਨੂੰ ਇੰਨਾਂ ਇਤਬਾਰ ਹੋ ਗਿਆ
ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿਆਰ ਹੋ ਗਿਆ

ਹੁਣ ਮਰਜੀ ਆਪਣੀ ਕਰਦੀਆਂ ਨੇ,ਤੇ ਸੋਨੂੰ ਤੋ ਨਾਂ ਹੁਣ ਡਰਦੀਆਂ ਨੇ
ਉਹਨੂੰ ਦੇਖਣ ਨੂੰ ਉਹਦੇ ਰਾਵਾਂ ਵਿੱਚ ਖੜਦੀਆਂ ਨੇ
ਲੱਗਦਾਂ ਬੱਦੋਵਾਲੀਏ ਤੇ ਮਰਦੀਆਂ ਨੇ
ਹੁਣ ਪਲ ਨਾਂ ਵਛੋੜਾਂ ਉਦਾਂ ਜਰਦੀਆਂ ਨੇ
ਸ਼ਾਹ ਤੇ ਇੰਨਾਂ ਨੂੰ ਸਮਝਾਂਅ-ਸਮਝਾਂਅ ਕੇ ਹਾਰ ਹੋ ਗਿਆ
ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿਆਰ ਹੋ ਗਿਆ .........ਸੋਨੂੰ ਸ਼ਾਹ

Old 03-Mar-2013
Ravinder Rahull
 
Re: ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿ&

nice 1,,,

Old 03-Mar-2013
Gill 22
 
Re: ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿ&

niceeee

Old 04-Mar-2013
jaswindersinghbaidwan
 
Re: ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿ&

Old 04-Mar-2013
#Bullet84
 
Re: ਮੇਰੀਆਂ ਅੱਖੀਆਂ ਨੂੰ ਕਿਸੇ ਦੀਆਂ ਅੱਖੀਆਂ ਨਾਲ ਪਿ&

Post New Thread  Reply

« dhiiyaa | ਤੂੰ ਫੁੱਲਾਂ ਦੇ ਨਾਲ ਹੱਸਿਆ ਕਰ »
X
Quick Register
User Name:
Email:
Human Verification

UNP