ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ&#25

ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂਗ,
ਅਸੀਂ ਵੀ ਭਰਮ ਕਰ ਕੇ ਦੇਖੀਏ ਹੁੰਦਾ ਭਲਾ ਕੀ ਹੈ,

ਚਲੋ ਇਕ ਵਾਰ ਮਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਜੋ ਕੀਤਾ ਨਾਂ ਉਹ ਕਰਕੇ ਦੇਖੀਏ ਹੁੰਦਾ ਭਲਾ ਕੀ ਹੈ,
ਅਸੀਂ ਕੰਢੇ ਖਲੋਤੇ ਹੀ ਕਿਉਂ ਡਰਦੇ ਤੇ ਝਕਦੇ ਹਾਂ,
ਚਲੋ ਡੁੱਬ ਕੀ ਜਾਂ ਤਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਸਦਾ ਹੀ ਆਪਣੇ ਗਮ ਵਿਚ ਰਹੇ ਢਹਿੰਦੇ ਉਸਰਦੇ ਹਾਂ,
ਕਿਸੇ ਦਾ ਗਮ ਵੀ ਜਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਸਦਾ ਹੀ ਸਿਰ ਸਜਾ ਕੇ ਮੁਕਟ ਤੁਰਨਾ ਲੋਚਦੇ ਹਾਂ ਕਿਉਂ,
ਤਲੀ ਤੇ ਸੀਸ ਧਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਕਦੇ ਯਾਰਾਂ ਤੋਂ ਡਰਦੇ ਹਾਂ,ਕਦੇ ਹਾਰਾਂ ਤੋਂ ਡਰਦੇ ਹਾਂ,
ਚਲੋ ਖੁਦ ਤੋਂ ਵੀ ਡਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਸਦਾ ਹੀ ਆਪਣੇ ਲਈ ਰਖਦੇ ਹਾਂ ਰਾਖਵਾਂ ਅਮ੍ਰਿਤ,
ਜ਼ਹਿਰ ਵੀ ਘੁੱਟ ਭਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂਗ,
ਅਸੀਂ ਵੀ ਭਰਮ ਕਰ ਕੇ ਦੇਖੀਏ ਹੁੰਦਾ ਭਲਾ ਕੀ ਹੈ,

chardi kala vich rhiye

HaRdCoRe BiOtEcHnOlOgIsT
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

gr8 wordingzz..........................:clap......................
 
kit walker

VIP
Staff member
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

ਕਦੇ ਯਾਰਾਂ ਤੋਂ ਡਰਦੇ ਹਾਂ,ਕਦੇ ਹਾਰਾਂ ਤੋਂ ਡਰਦੇ ਹਾਂ,
ਚਲੋ ਖੁਦ ਤੋਂ ਵੀ ਡਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਸਦਾ ਹੀ ਆਪਣੇ ਲਈ ਰਖਦੇ ਹਾਂ ਰਾਖਵਾਂ ਅਮ੍ਰਿਤ,
ਜ਼ਹਿਰ ਵੀ ਘੁੱਟ ਭਰ ਕੇ ਦੇਖੀਏ ਹੁੰਦਾ ਭਲਾ ਕੀ ਹੈ,
ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂਗ,
ਅਸੀਂ ਵੀ ਭਰਮ ਕਰ ਕੇ ਦੇਖੀਏ ਹੁੰਦਾ ਭਲਾ ਕੀ ਹੈ,

bhaut hi vadhiya hai ji. very good
 
thnx a lot jii,
 
$hokeen J@tt

Prime VIP
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

gud ji.........
 
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

v nice dear ....tfs
 
Jus

Filhaal..
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂਗ,
ਅਸੀਂ ਵੀ ਭਰਮ ਕਰ ਕੇ ਦੇਖੀਏ ਹੁੰਦਾ ਭਲਾ ਕੀ ਹੈ,

bau baddiya bire :wah
 
Thnx a lot ji
 
Re: ਕੋਈ ਸਾਨੂੰ ਵੀ ਲੱਭਦਾ ਫਿਰ ਰਿਹਾ ਹੋਵੇ ਅਸਾਡੇ ਵਾਂ

Meri Viraan Zindagi Nu
Nawa Anjaam Den Nu Firde Ne

Oh Kujh Hi Han Jo Sadi Galti Layi
Apne Sir Ilzaam Lain Nu Firde Ne

Sanu De Ke Khushi Jahaan Di
Dukhan Da Jaam Lain Nu Firde Ne

Thode Hi Ne Jo Jaan Lutaunde Ne Sade Ton
Par Jyada Tan Jaan Lain Nu Firde Ne
 
Top