ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ &#25

ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ,



ਜ਼ਮਾਨੇ ਚ ਲੋਕੀਂ ਵਫ਼ਾ ਟੋਲਦੇ ਨੇ,ਮਸੀਤਾਂ ਚ ਜਿੱਦਾਂ ਖੁਦਾ ਟੋਲਦੇ ਨੇ,
ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ,
ਮੁਹਬੱਤ ਹੈ ਦੂਜੇ ਤੋਂ ਆਪਾ ਲੁਟਾਣਾ,ਪਰ ਅਜ ਕਲ ਤਾਂ ਸਾਰੇ ਨਫ਼ਾ ਟੋਲਦੇ ਨੇ,
ਤੇਰੀ ਨਾਂਹ ਦੇ ਵਿਚੋਂ ਵੀ ਆਸ਼ਿਕ ਨਿਮਾਣੇ,ਸਹਾਰਾ ਕੋਈ ਜੀਣ ਦਾ ਟੋਲਦੇ ਨੇ,
ਕਿਵੇਂ ਬਲਦੀਆਂ ਤੇਜ਼ ਲਾਟਾਂ ਚੋਂ ਲੰਘ ਕੇ,ਜਿਹਨਾਂ ਟੋਲ਼ਣਾ ਤੈਨੂੰ ਜਾ ਟੋਲਦੇ ਨੇ,
ਭਲਾ ਕਦ ਉਹ ਪੁਜਣਗੇ ਮੰਜ਼ਿਲ ਤੇ ਜਾ ਕੇ,ਅਜੇ ਤੱਕ ਜੋ ਤੇਰਾ ਪਤਾ ਟੋਲਦੇ ਨੇ,
 

kit walker

VIP
Staff member
Re: ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ

ਭਲਾ ਕਦ ਉਹ ਪੁਜਣਗੇ ਮੰਜ਼ਿਲ ਤੇ ਜਾ ਕੇ,ਅਜੇ ਤੱਕ ਜੋ ਤੇਰਾ ਪਤਾ ਟੋਲਦੇ ਨੇ,
 

V € € R

~Badmassha Vich Shareef~
Re: ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ

very nice.............
 

tejy2213

Elite
Re: ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ

nice aa Ji..............par aah lines samajh ni payiaa.........

"ਜ਼ਮਾਨੇ ਚ ਲੋਕੀਂ ਵਫ਼ਾ ਟੋਲਦੇ ਨੇ,ਮਸੀਤਾਂ ਚ ਜਿੱਦਾਂ ਖੁਦਾ ਟੋਲਦੇ ਨੇ,
ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ,"


Please Thorha Chaannan Pao..........

 
Top