UNP

ਯਾਰਾ ਇਹ ਦਿਲ ਸ਼ੀਸ਼ੇ ਵਰਗਾ ਤਿੜਕ ਜਾਵੇ ਟੁੱਟ ਜਾਂ

Go Back   UNP > Poetry > Punjabi Poetry

UNP Register

 

 
Old 19-Jun-2013
[Preet]
 
Arrow ਯਾਰਾ ਇਹ ਦਿਲ ਸ਼ੀਸ਼ੇ ਵਰਗਾ ਤਿੜਕ ਜਾਵੇ ਟੁੱਟ ਜਾਂ

ਯਾਰਾ ਇਹ ਦਿਲ ਸ਼ੀਸ਼ੇ ਵਰਗਾ ਤਿੜਕ ਜਾਵੇ ਟੁੱਟ ਜਾਂਦਾ
ਇਕ ਵਾਰ ਮੋਹੱਬਤ ਕਰਕੇ ਲਖਾਂ ਵਾਂਗ ਦਿਲ ਪਛਤਾਂਦਾ
ਜਦ ਦੇਣਾ ਹੇ ਨਹੀ ਸੀ ਰੱਬਾ ਕਿਓਂ ਏਜ ਸੁਪਨਾ ਦਿਖਾਯਾ
ਜਦ ਖੋਨਾ ਹੀ ਸੀ ਕਿਓਂ ਇਹ ਪਿਆਰ ਵਾਲਾ ਰਾਸਤਾ ਦਿਖਾਯਾ
ਹੁਣ ਨਾ ਅਖ ਲਗਦੀ ਨਾ ਦਿਲ ਲਗਦਾ ਰੂਹ ਕੁਰਲਾਉਂਦੀ ਏ
ਜਿਨਾ ਓਹਨੁ ਭੁਲਣਾ ਚਾਹੁੰਦਾ ਓਹ ਮਰਜਾਨੀ ਮੁੜ ਮੁੜ ਚੇਤੇ ਆਉਂਦੀ ਏ.........

 
Old 21-Jun-2013
#Bullet84
 
Re: ਯਾਰਾ ਇਹ ਦਿਲ ਸ਼ੀਸ਼ੇ ਵਰਗਾ ਤਿੜਕ ਜਾਵੇ ਟੁੱਟ ਜਾਂ


Post New Thread  Reply

« ਪੁੱਤ ਸਰਦਾਰਾਂ ਦੇ ... | ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,,,, ♥♥ »
X
Quick Register
User Name:
Email:
Human Verification


UNP