ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂ&#25

ਤੂਂ ਸੇਚ ਬਰਾਬਰ ਦਿਤੀ ਨਾ
ਤੂਂ ਵਿਤਕਰਾ ਕੀਤਾ ਵਂਡੀ ਵਿਚ|
ਇਕ ਮਰ ਗਏ ਮਿਹਨਤ ਸੱਚੀ ਤੇ
ਦੂਜਾ ਲੁਟੇ ਬੈਠਾ ਮਂਡੀ ਵਿਚ|
ਗਰੀਬ ਦੇ ਭੁਖੇ ਬਚਿਆਂ ਦਾ,ਅਹਿਸਾਸ ਕਰਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|

ਸੋਹਣੀ ਬਣਾਈ ਦੁਨੀਆ ਸੀ
ਜੋ ਖਰੀਦ ਲਈ ਹੁਣ ਨੋਟਾਂ ਨੇ|
ਹੁਣ ਕੁਝ ਹੱਥਾਂ ਵਿਚ ਕੁਰਸੀ ਹੈ
ਜੋ ਦੱਬ ਲਈ ਮੁਲ ਦੀਆਂ ਵੋਟਾਂ ਨੇ|
ਪੈਸੇ ਦੀ ਗੁਲਾਮ ਖਲਕਤ ਨੂਂ,ਅਜਾਦ ਕਰਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ|
 

#m@nn#

The He4rt H4ck3r
Re: ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂ

nice ji..
 
Top