ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ &#25

xavee

Member
ਅੱਗੋ ਆਸ਼ਿਕ ਨੇ ਜਵਾਬ ਦਿੱਤਾ
ਕੀ ਪੁੱਛਦੇ ਹੋ ਕਿੱਥੇ ਵਸਦੇ ਆ
ਸਾਡੇ "ਸ਼ਹਿਰ" ਦਾ ਨਾਮ ਜੁਦਾਈ ਏ
"ਜ਼ਿਲਾ" ਹਿਜ਼ਰ ਨਗਰ, "ਤਹਸੀਲ" ਜ਼ਫਾ਼
ਅੱਤੇ "ਡਾਕਖ਼ਾਨਾ" ਰੁਸਵਾਈ ਏ
"ਗਲੀ" ਦਿਲ ਵਾਲੀ, "ਮੋਹਲਾ" ਬੇਦਰਦਾ
ਮਾਸੂਮ ਨੇ "ਕੁੱਲੀ" ਪਾਈ ਏ
ਇੱਥੇ 'ਅੱਜ-ਕੱਲ' ਆਸ਼ਿਕ ਮਿਲ ਸਕਦਾ
ਬੈਠਾ ਦਰਦਾ ਦੀ ਮਹਿਫਲ ਲਾਈ ਏ...........
 
Re: ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ

ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ ki ae ,
aeda aa yr
 

[MarJana]

Prime VIP
Re: ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ

niceeeeee
 

xavee

Member
Re: ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ

ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ ki ae ,
aeda aa yr

ida hi write kita c pta nai kivey ho gaya ....lol
 

Saini Sa'aB

K00l$@!n!
Re: ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ

:wah :wah bahut khoob :wah :wah
 
Top