ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿ&#25

~¤Akash¤~

Prime VIP
ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ
ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ
https://www.unp.me/members/32766/ ¤
ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ
ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿਰ ਨੀ¤!!!
 

*Sippu*

*FrOzEn TeARs*
Re: ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿ

eh ki gal bani :dn
 

Saini Sa'aB

K00l$@!n!
Re: ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿ

:wah :wah
 
Top