ਜਦੋਂ ਕੁਝ ਬੇ-ਗੈਰਤਾ ਨੇ ਮਿਲ ਕੇ ਇੱਕ ਸਿੰਘ ਦੀ ਦਸਤਾ&#

Vehlalikhari

@£w@¥$v€h£@
ਚੰਦ ਹੈਵਾਨਾ ਦੀ ਟੋਲੀ ਨੇ,
ਇੱਕ ਵਾਰ ਿਫ਼ਰ ਇੰਨਸਾਨੀਅਤ ਦੀ ਬਲੀ ਚਾੜ ਦਿੱਤੀ,
ਜਦੋਂ ਕੁਝ ਬੇ-ਗੈਰਤਾ ਨੇ ਮਿਲ ਕੇ ਇੱਕ ਸਿੰਘ ਦੀ ਦਸਤਾਰ ਉਤਾਰ ਦਿੱਤੀ,
ਪੁੱਟੇ ਕੇਸ, ਕਾਨੂੰਨ ਨੂੰ ਸ਼ਰਮਸ਼ਾਰ ਕਰ ਪੁਲਿਸ ਦੇ ਸਾਹਮਣੇ ਸਾਰੀ ਵਾਰਦਾਤ ਕੀਤੀ,
ਜੋ ਹੋਇਆ ਮਾੜਾ ਹੋਇਆ ਦੀ ਖਬਰ ਵੀ ਹਰ ਅਖਬਾਰ ਦਿੱਤੀ,
ਦੇਖ ਵੇਹ੍ਲੇਆ ਵੇ ਬੜੀ ਬਦਲ ਗਈ ਿੲਨਸਾਨਾਂ ਦੀ ਿਫ਼ਤਰਤ,
"ਕਰ ਭਲਾ "ਦੀ ਅਣਮੁੱਲੀ ਸੋਚ ਬੇਰਹਮਾ ਨੇ ਪੈਰਾਂ ਿਵੱਚ ਿਲਤਾੜ ਿਦੱਤੀ,
ਵੇਖੋ ਮੇਰੇ "ਬਾਬੇ ਨਾਨਕ " ਦੀ ਸੋਹਣੀ ਧਰਤੀ ਿਫ਼ਰਕਾ ਵਾਦੀਆ ਨੇ,
ਿੲੱਕ ਵਾਰੀ ਫ਼ੇਰ ਜਾਤ -ਪਾਤ ਦੀ ਸੂਲੀ ਚਾੜ ਿਦੱਤੀ............✒️


***** V€h£@ L!kh@r! ✒️*****
 

KAPTAAN

Prime VIP
Re: ਜਦੋਂ ਕੁਝ ਬੇ-ਗੈਰਤਾ ਨੇ ਮਿਲ ਕੇ ਇੱਕ ਸਿੰਘ ਦੀ ਦਸਤ&#262

tfs....
 
Top