ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ / ਸੰ&

→ ✰ Dead . UnP ✰ ←

→ Pendu ✰ ←
Staff member
ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ
ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ
ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ
ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ
ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ
ਏ ਪੈਰ ਵਿੱਚ ਵੱਜਾ ਹੋਇਆ ਰੋੜਾ ਵੀ ਸਿਖਾਉਂਦਾ
ਏ ਜ਼ਿੰਦਗੀ ਸਬਕ ਜਿਉਣਾ ਨਾਮ ਸਿੱਖੀ ਜਾਣ ਦਾ ਸਿੱਖ ਸਿੱਖ ਨਵੇਂ ਸੰਗਤਾਰ ਧੋਖੇ ਖਾਣ ਦਾ
 
U

userid97899

Guest
Re: ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ / ਸ&#26

tfs..
 

[JUGRAJ SINGH]

Prime VIP
Staff member
Re: ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ / ਸ&#26

tfs...........
 

KARAN

Prime VIP
Re: ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ / ਸ&#26

khoob likhya
 
Top