ਹੁਣ ਦੋਸ਼ ਗੁਰਸਿੱਖਾ ਨਾਂ ਹੋਣ ਦਾ ਬੱਬੂ ਮਾਨ ਸਿਰ ਮੜ&#2

aulakhgora

== Guriqbal Aulakh ==
ਹੁਣ ਲੱਗਦਾ ਪਤਾ ਇਹਨਾਂ ਬਾਬਿਆਂ ਨੂੰ..ਕਿੰਝ ਕਾਰ ਸੇਵਾ ਦੇ ਨਾਂ ਤੇ ਗੱਡੀ ਲਈ ਜਾਂਦੀ...ਕਰਨ ਜਾਣ ਕਿਸੇ ਵੀ ਜਗਾ ਤੇ ਸਮਾਗਮ ,ਕਿੰਝ ਸੰਗਤਾ ਤੋ ਨਗਦੀ ਲਈ ਜਾਂਦੀ ....ਗੱਲ ਚੁੱਕੀ ਇੱਕ ਗੱਭਰੂ ਪੰਜਾਬੀ ਨੇ..ਸਾਰੇ ਬਾਬਿਆਂ ਨੂੰ ਭਾਜੜਾਂ ਪਾਈਆਂ,ਜੋ ਘੁੰਮਦੀਆਂ ਸੀ ਗੱਡਿਆਂ ਲਾਲ ਬੱਤੀ ਲਾ ਕੇ..ਓਹ ਹੁਣ ਵਿੱਚ ਪਾਰਕਿੰਗਾ ਰਹਿ ਗਈਆਂ...ਹੁਣ ਆਪਣਾ ਆਪ ਬਚਾਉਣ ਦੇ ਲਈ..ਨਿੱਤ ਨਵੇ ਬਹਾਨੇ ਘੜਦੇ ਨੇ...ਪਹਿਲਾਂ audi ਲੇਣ ਵੇਲੇ ਸੋਚਿਆ ਨਹੀ...ਹੁਣ ਦੋਸ਼ ਗੁਰਸਿੱਖਾ ਨਾਂ ਹੋਣ ਦਾ ਬੱਬੂ ਮਾਨ ਸਿਰ ਮੜਦੇ ਨੇ....
 

Jaswinder Singh Baidwan

Akhran da mureed
Staff member
Re: ਹੁਣ ਦੋਸ਼ ਗੁਰਸਿੱਖਾ ਨਾਂ ਹੋਣ ਦਾ ਬੱਬੂ ਮਾਨ ਸਿਰ ਮ&#2652

hum nahi change, bura naahi koye
 
Top