ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ &#2

ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ ਦਿਤੀ ਭਾਰੀ
ਕਹਿੰਦੇ ਵੱਡੇ ਵੱਡੇ ਇਥੇ ਹਰ ਗਏ ਹੁਣ ਝੱਲਿਆ ਵੇ ਤੇਰੀ ਵਾਰੀ
ਕੁਝ ਯਾਰਾਂ ਭੁਲਣ ਦੀ ਸਲਾਹ ਦਿਤੀ ਕੁਝ ਕਹਿੰਦੇ ਕੋਸ਼ਿਸ਼ ਰੱਖ ਜਾਰੀ
ਕੁਝ ਕਹਿੰਦੇ ਕਿਹੜੇ ਚੱਕਰਾਂ ਵਿਚ ਪੈ ਗਿਆ ਕੁਝ ਕਹਿੰਦੇ ਮਾਮਲੇ ਬੜੇ ਭਾਰੀ
ਕੁਝ ਕਹਿੰਦੇ ਕਾਮਯਾਬ ਹੋਵੇਂਗਾ ਕੁਝ ਕਹਿੰਦੇ ਆਖਿਰ ਜਿਤ ਜਾਵੇਂਗਾ
ਕੁਝ ਕਹਿੰਦੇ ਕਿਹੜਾ ਜਿਤਿਆ ਹੈ "" ਦੁਨੀਆ ਸਾਰੀ ਹੀ ਹਾਰੀ
ਵੇ ਝੱਲਿਆ ਦੁਨੀਆ ਸਾਰੀ ਹੀ ਹਾਰੀ ਵੇ ਝੱਲਿਆ ਦੁਨੀਆ ਸਾਰੀ ਹੀ ਹਾਰੀ
 

GREWAL BAI

Member
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

[ਕੁਝ ਕਹਿੰਦੇ ਕਿਹੜੇ ਚੱਕਰਾਂ ਵਿਚ ਪੈ ਗਿਆ ਕੁਝ ਕਹਿੰਦੇ ਮਾਮਲੇ ਬੜੇ ਭਾਰੀ] thx fr shearing ji
 

$hokeen J@tt

Prime VIP
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ ਦਿਤੀ ਭਾਰੀ
ਕਹਿੰਦੇ ਵੱਡੇ ਵੱਡੇ ਇਥੇ ਹਰ ਗਏ ਹੁਣ ਝੱਲਿਆ ਵੇ ਤੇਰੀ ਵਾਰੀ


sahi gal akhi jatti ji.........:y
 
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

tfss!sahi e karde di
 

*nAkHrO*

JaTTi NaKhRiYa PaTTi....
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

nice ji......
 

JUGGY D

BACK TO BASIC
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

sach vich ਵੇ ਝੱਲਿਆ ਦੁਨੀਆ ਸਾਰੀ ਹੀ ਹਾਰੀ!!:wah :wah
 
Re: ਇਸ ਪਿਆਰ ਇਸ਼ਕ ਦੀ ਖੇਡ ਬਾਰੇ ਮੈਨੂੰ ਯਾਰਾਂ ਨਸੀਹਤ

meri v lagda aun wali aa vaari........... :P
shukria ji.....bohat vadiya likhya hai
 
Top