ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ &#2

ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ ਜ਼ਮਾਨਾ ਹੋ ਗਿਆ ਹੈ,

ਬੜਾ ਭੈੜਾ ਜ਼ਮਾਨਾ ਹੋ ਗਿਆ ਹੈ,ਜੋ ਅਪਣਾ ਸੀ ਬੇਗਾਨਾ ਹੋ ਗਿਆ ਹੈ,
ਵਫਾ ਦੀ ਆਸ ਰਖਦਾ ਬੇਵਫਾ ਤੋਂ,ਮੇਰਾ ਦਿਲ ਇਹ ਦੀਵਾਨਾ ਹੋ ਗਿਆ ਹੈ,
ਭੁਲਾ ਦੇ ਤੂੰ ਗੁਜ਼ਾਰੇ ਪਲ ਸੁਹਾਉਣੇ,ਮੁਹਬੱਤ ਹੁਣ ਫਸਾਨਾ ਹੋ ਗਿਆ ਹੈ,
ਬੜਾ ਹੀ ਪਿਆਰ ਭਰਿਆ ਸੀ ਮੇਰਾ ਦਿਲ,ਜੋ ਨਫਰਤ ਦਾ ਨਿਸ਼ਾਨਾ ਹੋ ਗਿਆ ਹੈ,
ਜਦੋਂ ਦਾ ਹੁਸਨ ਹੈ ਮਗਰੂਰ ਹੋਇਆ,ਸੁਭਾਉ ਕੁਝ ਹਾਕਿਮਾਨਾ ਹੋ ਗਿਆ ਹੈ,
ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ ਜ਼ਮਾਨਾ ਹੋ ਗਿਆ ਹੈ,
 

$hokeen J@tt

Prime VIP
Re: ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ

bahut vadiya janab.........good........
 

kit walker

VIP
Staff member
Re: ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ

very nice lines
 
Re: ਜੀਹਦੇ ਤੋਂ ਵਾਰਦੇ ਸਾਂ ਜਾਨ ਅਸੀਂ,ਉਸ ਨੂੰ ਮਿਲਿਆਂ

Very Nice 22 g... :wah
 
Top