ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ &#2

ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ ਬੜੀ ਪਿਆਰੀ ਹੈ।
ਗੁਲਾਬ ਦੀ ਕਲਮ ਚਿੰਟੂ ਲੈ ਕੇ ਆਇਆ ਸੀ, ਮੈਡਮ ਨੇ ਉਸ ਨੂੰ ਬੜਾ ਸਰ੍ਹਾਇਆ ਸੀ।
ਲਗਾਇਆ ਕਿਆਰੀ ਵਿੱਚ ਜਦੋਂ ਮੈਂ ਗੇਂਦਾ, ਹਰ ਕੋਈ ਉਸ ਨੂੰ ਰੁਕ-ਰੁਕ ਵੇਂਹਦਾ।
ਸਦਾ ਬਹਾਰ ਦੀ ਤਾਂ ਰੀਸ ਕੋਈ ਨਾ, ਇਸ ਨੂੰ ਵੇਖਣ ਦੀ ਫੀਸ ਕੋਈ ਨਾ।
ਸੂਰਜਮੁਖੀ ਲਗਾ ਕੇ ਨੇਹਾ ਫੁੱਲੀ ਨਾ ਸਮਾਵੇ, ਜਿਧਰ ਜਾਵੇ ਸੂਰਜ ਫੁੱਲ ਵੀ ਘੁੰਮੀ ਜਾਵੇ।
ਜੋਲੀ ਨੇ ਲਗਾਈ ਦੁਪਹਿਰ ਖਿੜੀ, ਉਹਨੂੰ ਵੇਖ ਜੀ ਕਰਦਾ ਧੁੱਪ ਰਹੇ ਚੜ੍ਹੀ।
ਚਮੇਲੀ ਤੇ ਗੁਲਦਾਉਂਦੀ ਵੀ ਅਸੀਂ ਉਗਾਏ ਨੇ, ਮੈਡਮ ਕਹਿੰਦੇ ਫੁੱਲਾਂ ਨੇ ਫੁੱਲ ਲਗਾਏ ਨੇ।
 

Attachments

  • hotpinkplumeria.jpg
    hotpinkplumeria.jpg
    42.9 KB · Views: 279

RUPIND3R

heaven's got a hitman
Re: ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ

kisse 5th-6th de punjabi di book ch chaaki lagdi aa:an

but nice aa:wah
 
Re: ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ

nice.....tfs
 

Arun Bhardwaj

-->> Rule-Breaker <<--
Re: ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ

nice tfs...... :wah
 
Top