jass_cancerian
VIP
ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਤਿਰਛੀਆਂ ਨਿਗਾਹਾਂ ਤੋਂ ਬਚ ਕੇ ਰਹੀਂ,
ਨਹੀਂ ਤਾਂ ਇਹਨਾਂ ਨੇ ਫਸਾਣਾ ਬੁਰਾ ਹੈ,
ਰਹੇ ਜ਼ਿੰਦਗੀ ਭਰ ਇਸੇ ਕਸ਼ਮਕਸ਼ ਵਿਚ,
ਫਲਾਣਾ ਬੁਰਾ ਹੈ,ਫਲਾਣਾ ਬੁਰਾ ਹੈ,
ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਕਿਸੇ ਦਾ ਕਰਮ ਵੀ ਭੁਲਾਣਾ ਬੁਰਾ ਹੈ,
ਕਿਸੇ ਦਾ ਸਿੱਤਮ ਵੀ ਉਠਾਣਾ ਬੁਰਾ ਹੈ,
ਤਿਰਛੀਆਂ ਨਿਗਾਹਾਂ ਤੋਂ ਬਚ ਕੇ ਰਹੀਂ,
ਨਹੀਂ ਤਾਂ ਇਹਨਾਂ ਨੇ ਫਸਾਣਾ ਬੁਰਾ ਹੈ,
ਰਹੇ ਜ਼ਿੰਦਗੀ ਭਰ ਇਸੇ ਕਸ਼ਮਕਸ਼ ਵਿਚ,
ਫਲਾਣਾ ਬੁਰਾ ਹੈ,ਫਲਾਣਾ ਬੁਰਾ ਹੈ,
ਟਿਕਾਣੇ ਭਲਾ ਕਿੰਝ,ਰਹੇ ਦਿਲ ਕਿਸੇ ਦਾ,
ਤੇਰਾ ਹਰ ਸਮੇਂ ਮੁਸਕੁਰਾਣਾ ਬੁਰਾ ਹੈ,
ਖਤਾ ਕੀ ਹੈ ਜਿਸ ਦੀ,ਸਜ਼ਾ ਦੇ ਰਹੇ ਹੋ,
ਕਿਸੇ ਬੇਗੁਨਾਹ ਨੂੰ ਸਤਾਣਾ ਬੁਰਾ ਹੈ,