UNP

ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

Go Back   UNP > Poetry > Punjabi Poetry

UNP Register

Old 17-Nov-2009
jass_cancerian
 
ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,
ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ,

ਮੇਰੇ ਸਿਰ ਤੇ ਮੁਹੱਬਤ ਕਰਨ ਦਾ ਇਲਜ਼ਾਮ ਹੋਣਾ ਸੀ,
ਭਰੀ ਦੁਨੀਆਂ ਚ ਮੇਰੇ ਇਸ਼ਕ ਨੇ ਬਦਨਾਮ ਹੋਣਾ ਸੀ,
ਮੇਰੇ ਸੀਨੇ ਚ ਤੇਰੀ ਯਾਦ ਦਾ ਵਿਸ਼ਰਾਮ ਹੋਣਾ ਸੀ,
ਜ਼ਮਾਨੇ ਭਰ ਚ ਮੇਰੇ ਨਾਂ ਦਾ ਚਰਚਾ ਆਮ ਹੋਣਾ ਸੀ
ਅਸੀਂ ਚੰਗੇ ਰਹੇ ਜੋ ਮਰ ਗਏ ਭੁੱਖੇ ਹੀ ਬਾ-ਇੱਜ਼ਤ,
ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ,
ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,
ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ,
ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ,
ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ,
ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ,
ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,

Old 17-Nov-2009
chardi kala vich rhiye
 
Lightbulb Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ,
ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ,

ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ,
ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,

sat ari akal....dese linezz r toooo gud.....nd....sooo trueee....

Old 17-Nov-2009
$hokeen J@tt
 
Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ,
ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ

bahut vadiya likheya ji........

Old 17-Nov-2009
jass_cancerian
 
Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,

Originally Posted by chardi kala vich rhiye View Post

ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ,

ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ,
ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ,

ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,sat ari akal....dese linezz r toooo gud.....nd....sooo trueee....

bohut bohut shukriya jii,

Old 17-Nov-2009
[Thank You]
 
Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ,
ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ,
ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ,
ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ,
ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ,

vah ji kaya baat kahi hai

Old 17-Nov-2009
jass_cancerian
 
Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,

[QUOTE=ranjeetsingh_86;1271896]ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ,
ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ

bahut vadiya likheya ji........

thnx a lot ranjit jii,

Old 30-May-2010
.::singh chani::.
 
Re: ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ,ਅ

nice tfs......

Post New Thread  Reply

« Ajj Dove Punjab Jawab ik Mangde Ne | dil »
X
Quick Register
User Name:
Email:
Human Verification

UNP