ਆਖਰੀ ਸੀ ਅੱਲਵਿਦਾ ਇੱਕ ਸਲਾਮ ਆਖਰੀ ਸੀ, ਮੇਰੇ ਬੂਲਾ&#2

Pardeep

๑۩۩๑┼●ℛŐŶ
ਆਖਰੀ ਸੀ ਅੱਲਵਿਦਾ
ਇੱਕ ਸਲਾਮ ਆਖਰੀ ਸੀ,
ਮੇਰੇ ਬੂਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ,
ਨਾ ਮੈਂ ਪੂਛਿਆ ਨਾ ਉਹਨੇ ਦੱਸਿਆ
ਬਸ ਚੁਪ ਵੱਟ ਕੇ ਰਹਿ ਗਏ,
ਪਰ ਉਸਦੇ ਦਿਲ ਵਿਚ ਮੇਰੇ ਲਈ ਇਲਜਾਮ ਆਖਰੀ ਸੀ,
ਆਖਰੀ ਸੀ ਮੁਲਾਕਾਤ
ਮੇਰੇ ਸੱਜਣਾ ਨਾਲ ਮੇਰੀ,
ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ...​
 

Jus

Filhaal..
Re: ਆਖਰੀ ਸੀ ਅੱਲਵਿਦਾ ਇੱਕ ਸਲਾਮ ਆਖਰੀ ਸੀ, ਮੇਰੇ ਬੂਲ&#2622

Gd aa pehla vi kite parhya hoya
 

Justpunjabi

Lets_rock
Re: ਆਖਰੀ ਸੀ ਅੱਲਵਿਦਾ ਇੱਕ ਸਲਾਮ ਆਖਰੀ ਸੀ, ਮੇਰੇ ਬੂਲ&#2622

Nice hai
 

kanjjar

Banned
Re: ਆਖਰੀ ਸੀ ਅੱਲਵਿਦਾ ਇੱਕ ਸਲਾਮ ਆਖਰੀ ਸੀ, ਮੇਰੇ ਬੂਲ&#2622

tfs........
 
Top