ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ &#2

ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ ਦੀ ਭੇਟ ਚੜਾ ਕੇ ਵੇਖਾਂਗੇ,



ਇੱਕ ਸੁੰਦਰ ਸੰਸਾਰ ਵਸਾ ਕੇ ਵੇਖਾਂਗੇ,ਅਰਮਾਨਾਂ ਦੀ ਰਾਸ ਰਚਾ ਕੇ ਵੇਖਾਂਗੇ,
ਹੁਣ ਤੱਕ ਸਜਨਾਂ ਨੂੰ ਗਲ ਲਾਉਂਦੇ ਆਏ ਹਾਂ,ਦੁਸ਼ਮਣ ਨੂੰ ਵੀ ਮੀਤ ਬਣਾ ਕੇ ਵੇਖਾਂਗੇ,
ਇਉਂ ਕਹਿਣਾ ਇਸ ਵਾਰੀ ਉਸ ਨੂੰ ਜੀ ਆਇਆਂ, ਹੰਝੁ ਪਲਕਾਂ ਹੇਠ ਲੁਕਾ ਕੇ ਵੇਖਾਂਗੇ,
ਸ਼ੱਕੀ ਹੈ ਕਿਰਦਾਰ ਉਸ ਦਾ ਕਹਿੰਦੇ ਨੇ,ਇੱਕ ਵਾਰੀ ਫਿਰ ਵੀ ਅਜ਼ਮਾ ਕੇ ਵੇਖਾਂਗੇ,
ਮੰਜ਼ਿਲ ਤਾਂ ਬੱਸ ਤਰਿਪਤੀ ਦੀ ਇੱਕ ਸੀਮਾ ਹੈ,ਇਸ ਤੋਂ ਵੀ ਕੁਝ ਅੱਗੇ ਜਾ ਕੇ ਵੇਖਾਂਗੇ,
ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ ਦੀ ਭੇਟ ਚੜਾ ਕੇ ਵੇਖਾਂਗੇ,
 

kit walker

VIP
Staff member
Re: ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ

ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ ਦੀ ਭੇਟ ਚੜਾ ਕੇ ਵੇਖਾਂਗੇ,
Vadhiya hai ji
 

brar$$

New member
Re: ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ

ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ ਦੀ ਭੇਟ ਚੜਾ ਕੇ ਵੇਖਾਂਗੇ,
bhut nic ha
 
Top