UNP

ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ, ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ, ਮੇਰੀ ਮੁੱਠੀ ਵਿਚ ਤੇਰਾ ਲਾਰਾ ਨਾਂ ਹੁੰਦਾ, .....

Go Back   UNP > Poetry > Punjabi Poetry

UNP

Register

Old August 14th, 2009
jass_cancerian
 
ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,
ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ,

ਮੇਰੀ ਮੁੱਠੀ ਵਿਚ ਤੇਰਾ ਲਾਰਾ ਨਾਂ ਹੁੰਦਾ,
ਤਾਂ ਰੁੱਸਿਆ ਮੁਕੱਦਰ ਦਾ ਤਾਰਾ ਨਾਂ ਹੁੰਦਾ,
ਤੇਰੀ ਯਾਦ ਦਾ ਜੇ ਸਹਾਰਾ ਨਾਂ ਹੁੰਦਾ,
ਤਾਂ ਇੱਕ ਪਲ ਵੀ ਮੇਰਾ ਗੁਜ਼ਾਰਾ ਨਾਂ ਹੁੰਦਾ,
ਪਹੁੰਚ ਦੀ ਨਾਂ ਕਿਸ਼ਤੀ ਕਦੇ ਚੀਰ ਲਹਿਰਾਂ,
ਮੁਕੱਦਰ ਜੇ ਉਹਦਾ ਕਿਨਾਰਾ ਨਾਂ ਹੁੰਦਾ,
ਨਾਂ ਮੰਗਦਾ ਕਿਸੇ ਤੋਂ ਮਿਲਣ ਦੀ ਦੁਆ ਮੈਂ,
ਕੇ ਰਾਤੀਂ ਜੇ ਟੁੱਟਿਆ ਸਿਤਾਰਾ ਨਾਂ ਹੁੰਦਾ,
ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,
ਤੂੰ ਕੀਤਾ ਜੇ ਸਾਨੂੰ ਇਸ਼ਾਰਾ ਨਾਂ ਹੁੰਦਾ,

Old August 14th, 2009
Panjaban
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

Bohat hee wadia likheya ji.. tfs

Old August 14th, 2009
V € € R
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

wah ji wah.........

Old August 14th, 2009
Birha Tu Sultan
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

bahut sohna likhiya ae bai ji

Old August 14th, 2009
anamk78
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

good hai

Old August 26th, 2009
$hokeen J@tt
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

bahaut bahut vadiya 22ji...........

Old March 5th, 2012
~Kamaldeep Kaur~
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

very nice....

Old March 6th, 2012
binder77
 
Re: ਆਉਂਦਾ ਕਦੀ ਨਾਂ ਤੇਰੇ ਪਿੰਡ ਤੀਕਰ,ਤੂੰ ਕੀਤਾ ਜੇ ਸਾ

nice...
UNP