ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ ਨ&#2

Gill 22

Elite
ਤੂੰ ਸੁਖਪਾਲ ਦੀ ਜ਼ਿੰਦਗੀ ਦੇ ਵਿੱਚ ਆਉਣਾ ਸੀ,
ਦਿਲ ਸਾਡੇ ਵਿੱਚ ਆਪਣਾਂ ਘਰ ਬਣਾਉਣਾਂ ਸੀ,

ਪਹਿਲਾਂ-੨ ਇਹਨੂੰ ਖੂਬ ਸਜਾਉਣਾਂ ਸੀ,
ਕੋਈ ਹੋਰ ਰਹੇ ਨਾਂ ਜਾਣ ਲੱਗੀ ਨੇਂ ਢਾਉਣਾਂ ਸੀ,

ਜੇ ਪਤਾ ਹੁੰਦਾ ਤੂੰ ਆਪਣਾਂ ਰੰਗ ਦਿਖਾਉਣਾਂ ਸੀ,
ਅਸੀਂ ਫੇਰ ਤੇਰੇਆਂ ਚੱਕਰਾਂ ਵਿੱਚ ਨਹੀਂ ਆਉਣਾਂ ਸੀ,

ਅਸੀਂ ਨਾਂ ਕੋਈ ਗੀਤ ਬਣਾਉਣਾਂ ਸੀ,
ਤੇ ਨਾਂ ਕਿਸੇ ਨੇ ਗਾਉਣਾਂ ਸੀ,

ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ ਨਾਲ ਸੌਣਾਂ ਸੀ,
 
Re: ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ &#2600

ਵਧੀਆ ਲਿਖਆ .................
 

<~Man_Maan~>

DEATHBEAST
Re: ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ &#2600

tfs gill 22 :wah :wah
 

riskyjatt

Risky Jatt
Re: ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ &#2600

boht wadiya ...........
 

KARAN

Prime VIP
Re: ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ &#2600

tfs ,,,
 

singhmafia

This moment we own it
Re: ਜੇ ਅੱਖਾਂ ਵਿੱਚ ਨਾਂ ਰੜਕਦੀ ਤੂੰ ਅਸੀਂ ਰੋਜ਼ ਟਾਇਮ &#

Vadiya a
 
Top