ਅਸੀ ਪਿਆਰ ਬਥੇਰਾ ਕਰਦੇ ਸੀ ਤੇਰੀ ਹਰ ਗੱਲ ਹੱਸਕੇ ਜਰ&#2

iTunestrack

Member
ਅਸੀ ਪਿਆਰ ਬਥੇਰਾ ਕਰਦੇ ਸੀ ਤੇਰੀ ਹਰ ਗੱਲ ਹੱਸਕੇ ਜਰਦੇ ਸੀ,

ਕਰ ਵਾਰ ਗਈ ਜਦ ਪਿੱਠ ਤੇ ਫਿਰ ਅਸੀ ਅੰਦਰੌ ਅੰਦਰੀ ਮਰਦੇ ਸੀ,

ਤੇਰੇ ਸਾਹਾ ਦੇ ਵਿੱਚ ਸਾਹ ਲੈਣਾ ਸਾਡੀ ਬੁਰੀ ਆਦਤ ਬਣ ਗਈ ਸੀ,

ਪਰ ਤੂੰ ਛੱਡ ਕੇ ਸਾਥ ਮੇਰਾ ਜਦ ਗੈਰਾ ਸੰਗ ਆਪ ਹੀ ਰਲ ਗਈ ਸੀ,

ਤੂੰ ਮੁੱਖ ਮੋੜ ਕੇ ਨਾ ਵੇਖ ਸਕੀ ਸਾਡੀ ਨਬਜ ਉੱਥੇ ਹੀ ਖੜ ਗਈ ਸੀ....:mdance
 
Re: ਅਸੀ ਪਿਆਰ ਬਥੇਰਾ ਕਰਦੇ ਸੀ ਤੇਰੀ ਹਰ ਗੱਲ ਹੱਸਕੇ ਜ&#2608

Tfs...
 
Top