UNP

ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰ

Go Back   UNP > Poetry > Punjabi Poetry

UNP Register

 

 
Old 02-May-2013
iTunestrack
 
ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰ

ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ
ਇਹ ਹਿੰਦੂ ਹਿੰਦੂ ਨਾ ਹੁੰਦਾ ਜੇ ਮੇਰਾ ਗੁਰ ਤੇਗ ਬਹਾਦੁਰ
ਨਾ ਹੁੰਦਾ
ਇਹ ਦੇਸ਼ ਰੋਗੀ ਹੁੰਦਾ ਜੇ ਮੇਰਾ ਗੁਰੂ ਹਰਕ੍ਰਿਸ਼ਨ ਨਾ ਹੁੰਦਾ
ਇਹ ਦੇਸ਼ ਤਿਆਰ ਬਰ ਤਿਆਰ ਨਾ ਹੁੰਦਾ ਜੇ ਮੇਰਾ ਗੁਰ ਹਰ
ਰਾਇ
ਨਾ ਹੁੰਦਾ
ਇਹ ਦੇਸ਼ ਮੋਇਆ ਹੁੰਦਾ ਜੇ ਮੇਰਾ ਹਰਗੋਬਿੰਦ ਇਸ ਵਿਚ ਜਾਨ
ਨਾ ਪਾਉਂਦਾ
ਇਸ ਇਸਤਰੀ ਨੂੰ ਨਾ ਮਿਲਨਾ ਸੀ ਹੱਕ ਜੇ ਮੇਰਾ ਗੁਰ
ਅਰਜਨ..
ਨਾ ਹੁੰਦਾ ਇਹ ਦੇਸ਼ ਅਨਾਥ ਹੁੰਦਾ ਜੇ ਮੇਰਾ ਗੁਰ ਰਾਮ ਦਾਸ
ਨਾ ਹੁੰਦਾ
ਇਹ ਦੇਸ਼ ਭੁੱਖਾ ਹੁੰਦਾ ਜੇ ਮੇਰਾ ਗੁਰ ਅਮਰ ਦਾਸ ਨਾ ਹੁੰਦਾ
ਇਸ ਦੇਸ਼ ਚ ਇਨਸਾਨੀਅਤ ਨਾ ਹੁੰਦੀ ਜੇ ਮੇਰੇ ਗੁਰੂ ਅੰਗਦ
ਦੀ ਕਮਾਈ ਨਾ ਹੁੰਦੀ
ਇਸ ਪਖੰਡ ਦਾ ਖੰਡਨ ਕੌਣ ਕਰਦਾ ਜੇ ਮੇਰਾ ਗੁਰੂ ਨਾਨਕ
ਇਸ ਵਿਚ
ਗਿਆਨ
ਨਾ ਭਰਦਾ

 
Old 13-May-2013
#Bullet84
 
Re: ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰ

bilkul sahi

 
Old 22-May-2013
lionpowar
 
Re: ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰ

ਇਹ ਦੇਸ਼, ਦੇਸ਼ ਨਹੀ ਖੰਡਰ ਹੁੰਦਾ ਜੇ ਵਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਸਦੇ ਅੰਦਰ ਨਾ ਹੁੰਦਾ...

Post New Thread  Reply

« ਉਹਦਾ ਤੇ ਮੇਰਾ ਸਭ ਤੋ ਪਵਿੱਤਰ ਰਿਸਤਾ | ਹੱਕ »
X
Quick Register
User Name:
Email:
Human Verification


UNP