ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ &#2

ਤੇਰੀ ਮੇਰੀ ਇਕ ਕਹਾਣੀ,ਸਾਂਝ ਅਪਣੀ ਇੰਨੀ ਡੂੰਘੀ ਜਿੱਦਾਂ ਸਾਗਰ ਵਿਚਲਾ ਪਾਣੀ,
ਤੇਰੀ ਮੇਰੀ ਪੀੜ ਹੈ ਇੱਕੋ,ਦਰਦ ਅਸਾਂ ਨੇ ਨਿੱਤ ਨੇ ਵੰਡੇ,ਨਿਤ ਵਹਾਇਆ ਅੱਖੋਂ ਪਾਣੀ,
ਤੇਰੀ ਮੇਰੀ ਮਰਜ਼ੀ ਇੱਕ ਹੈ,ਇਕਠੇ ਇਕਠੇ ਤੁਰਨਾ ਚਾਹੀਏ ,ਇਕਠੇ ਵਾਰ ਦੇਈਏ ਜ਼ਿੰਦਗਾਨੀ,
ਤੇਰੀ ਮੇਰੀ ਸੋਚ ਹੈ ਇੱਕੋ,ਤੂੰ ਵੀ ਚਾਹੇਂ ਮੰਜ਼ਿਲ ਪਾਉਣੀ, ਮੈਂ ਵੀ ਚਾਹਾਂ ਨਵੀਂ ਰਵਾਨੀ,
ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ ਹੋਵੇ,ਮੇਰੀ ਅੱਖ ਚੋਂ ਵਹਿੰਦਾ ਪਾਣੀ,
ਤੇਰੀ ਮੇਰੀ ਖੁਸ਼ੀ ਹੈ ਇੱਕੋ,ਤੈਨੂੰ ਖੁਸ਼ ਵੇਖਣ ਦੀ ਖਾਤਿਰ ਮੈਂ ਦੇਵਾਂ ਹਰ ਇੱਕ ਕੁਰਬਾਨੀ,
ਤੇਰੀ ਮੇਰੀ ਐਸੀ ਜੋੜੀ,ਤੂੰ ਤੇ ਮੈਂ ਜੇ ਨਾਲ ਹੋਈਏ ਤਾਂ ਕੋਈ ਨਾਂ ਹੋਵੇ ਸਾਡਾ ਸਾਨੀ.....j@$$
 
Re: ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂ

:sag Raab Bhai Teri Jhori Nu Salamaat Rakeh!! Tich Button.. :lvrs
:wah:wah
 

#m@nn#

The He4rt H4ck3r
Re: ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ

very nice.......:x:x
 

harjotsandhu

Well-known member
Re: ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ

start bada hee shandar see, interval ton baad pehla vaali gall nahi rahi... :-)
 
Top