ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ,&#2

ਉਂਝ ਹੀ ਉਦਾਸ ਹੈ ਦਿਲ ਬੇਕਰਾਰ ਥੋੜੀ ਹੈ,
ਮੈਨੂੰ ਕਿਸੇ ਦਾ ਕੋਈ ਇੰਤਜ਼ਾਰ ਥੋੜੀ ਹੈ,
ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ,
ਤੁਹਾਡੇ ਦਿਲ ਤੇ ਮੇਰਾ ਇਖਤਿਆਰ ਥੋੜੀ ਹੈ,
ਮੈਨੂੰ ਵੀ ਨੀਂਦ ਨਾਂ ਆਵੇ ਉਸ ਨੂੰ ਵੀ ਚੈਨ ਨਾਂ ਹੋਵੇ,
ਸਾਡੇ ਵਿੱਚ ਭਲਾ ਇੰਨਾ ਪਿਆਰ ਥੋੜੀ ਹੈ,
ਪੱਤਝੜ ਹੀ ਲਭਦੀ ਰਹਿੰਦੀ ਹੈ ਹਰ ਜਗਾ ਮੈਨੂੰ,
ਮੇਰੀ ਤਲਾਸ਼ ਚ ਪਾਗਲ ਬਹਾਰ ਥੋੜੀ ਹੈ,
ਪਤਾ ਨਹੀਂ ਕੌਣ ਇਥੇ ਸੱਪ ਬਣ ਕੇ ਡਸ ਜਾਵੇ,
ਇਥੇ ਕਿਸੇ ਦਾ ਕੋਈ ਇਤਬਾਰ ਥੋੜੀ ਹੈ,


by :--- jass_cancerian

 

Saini Sa'aB

K00l$@!n!
Re: ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ

nice one :wah
 

jasn

Member
Re: ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ

damn great!
 

mjgurl

Member
Re: ਨਜ਼ਰ ਮਿਲਾ ਕੇ ਵੀ ਮੈਂ ਤੁਹਾਥੋਂ ਗਿਲਾ ਕਰਾਂ ਕਿਵੇਂ

wadiya aa
 
Top