ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਯਾਰੋ ਫੇਰ ਦੱਸ ਫਾਇ&#2

gurpreetpunjabishayar

dil apna punabi
ਅਸੀ ਕਿਹੜਾ ਪ੍ੜਕੇ ਕਿਹੜਾ ਡੀ ਸੀ ਲਗ ਜਾਵਾਗੇ,
ਜੇ ਅਸੀ ਪੜ ਗਏ ਤਾ ਡਿਗਰੀਆ ਨੂੰ ਜੰਗ ਲੱਗ ਜਾਵਣ ਗੇ
ਕਾਪੀਆ ਕਾਲੀਆ ਕਰਕੇ ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ,
ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਯਾਰੋ ਫੇਰ ਦੱਸ ਫਾਇਦਾ ਕਿ ਜਵਾਨੀ ਆਈ ਦਾ

ਲੇਖਕ ਗੁਰਪ੍ਰੀਤ
 
Top