ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ''ਸਰਨਾਵ&#2

gurpreetpunjabishayar

dil apna punabi
ਜਿੰਨਾ ਚਿਰ ਜਖਮੀ ਨਾ ਹੋਵਾਂ ਤੇਰੇ ਕੋਲ ਨ ਆਵਾਂ
ਖੰਭਾ ਉਤਲਾ ਖੂਨ ਹੀ ਬਣਦਾ ਹੈ ਤੇਰਾ ਸਰਨਾਵਾਂ
ਲੋਕੀ ਮੈਨੂੰ ਦਸਦੇ ਆ ਕੇ ਉਸਦੀਆ ਉੱਚੀਆ ਰ੍ਹਾਵਾਂ
ਇਕ ਹਵਾ ਦੇ ਬੁੱਲੇ ਤੇ ਮੈਂ ਨਾ ਲਿਖ ਕੇ ਪਛਤਾਵਾਂ
ਓਥੇ ਤੂੰ ਨਾ ਮਿਲੀ ਜਿਹੜਾ ਦੱਸਿਆ ਤੂੰ ਸਰਨਾਵਾਂ
ਵਿੱਚ ਖਲਾਵਾਂ ਭਟਕਦੀਆ ਨੇ ਨਾ ਮਨਜੂਰ ਦੁਆਵਾ
ਢਲ ਗਿਆ ਜਦ ਕਿਰਨਾਂ ਵਾਂਗੂ ਤੇਰਾ ਰੂਪ ਸ਼ੁਆਵਾਂ
ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ'' ਦਾ ਸਰਨਾਵਾ

ਲੇਖਕ ਗੁਰਪ੍ਰੀਤ ਹੋਸ਼ਿਆਰਪੁਰੀਆ
 

JUGGY D

BACK TO BASIC
Re: ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ''ਸਰਨਾ&#2613

ਵੀਰ ਲਿਖਿਆ ਤਾਂ ਤੂੰ ਬਹੁਤ ਵਧਿਆ !! ਪਰ ਇਹ ਗੁਰਪ੍ਰੀਤ ਨਾਗਰੇ ਤੋਂ ਗੁਰਪ੍ਰੀਤ ਹੋਸ਼ਿਆਰਪੁਰੀਆ ਕਿਸ ਦਿਨ ਹੋ ਗਿਆ ??
ਵੀਰ ਇਕ ਗੱਲ ਹੋਰ ਜੋ ਤੂੰ ਓਹ ਆਪਣਾ ਮਾਰ-ਕੁਟਾਈ ਵਾਲਾ ਟੋਪਿਕ ਬੰਦ ਕਰ ਦਿਤਾ ! ਬਹੁਤ ਵਧਿਆ ਲਗਾ !!
 

$hokeen J@tt

Prime VIP
Re: ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ''ਸਰਨਾ&#2613

so gud veer ji
 

billarai

Member
Re: ਫਿਰ ਤੂੰ ਸਫਿਆ ਚੋਂ ਟੋਲਣ ਲੱਗੀ''ਗੁਰਪ੍ਰੀਤ''ਸਰਨਾ&#2613

very nice
 
Top