ਦੁੱਖਾਂ ਕਹਾਣੀ ਏ, ਜੋ ਗੁਰਪੀਤ ਅਕਸਰ ਸ਼ੇਅਰਾਂ ਦੇ ਵ&#2

ਮੈ ਆਪਣੀ ਬੇਸਮਝ ਜਹੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ,
ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਮੈ ਬੁਰਾ ਵੀ ਲੱਗਦਾ ਹਾਂ, ,
ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ,
ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ, ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ,
ਦੁੱਖਾਂ ਦੀ ਲੰਮੀ ਕਹਾਣੀ ਏ, ਜੋ ਗੁਰਪੀਤ ਅਕਸਰ ਸ਼ੇਅਰਾਂ ਦੇ ਵਿੱਚ ਲਿਖਦਾ ਹਾਂ
 

Jaswinder Singh Baidwan

Akhran da mureed
Staff member
Re: ਦੁੱਖਾਂ ਕਹਾਣੀ ਏ, ਜੋ ਗੁਰਪੀਤ ਅਕਸਰ ਸ਼ੇਅਰਾਂ ਦੇ &#2613

very good.. keep it up...
 
Top