ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨਹ&#

ਦਿਲ ਦਾ ਸੌਦਾ ਇੱਕ ਵਾਰੀ, ਉਹੀ ਪਹਿਲਾ ਉਹੀ ਆਖਿਰ,
ਜੋ ਦਿਲ ਦਿੱਤਾ ਗਿਆ,ਵਾਪਿਸ ਉਹ ਪਰਤਾਇਆ ਨਹੀਂ ਜਾਂਦਾ,
ਅਨੋਖਾ ਪਿਆਰ ਦਾ ਸੁਰ ਹੈ,ਇਹਦੀ ਸਰਗਮ ਹੀ ਵਖਰੀ ਏ,
ਇਹ ਨਿਆਰਾ ਗੀਤ ਹਰ ਬੰਦੇ ਤੋਂ,ਗਾਇਆ ਨਹੀਂ ਜਾਂਦਾ,
ਕਦੇ ਪਿਆਰਾਂ ਦੀ ਦੁਨੀਆਂ ਵਿਚ,ਨਫਾ ਘਾਟਾ ਨਹੀਂ ਹੁੰਦਾ,
ਜਿੰਨਾਂ ਵੀ ਪਿਆਰ ਵੰਡ ਦੇਈਏ,ਕਦੇ ਜ਼ਾਇਆ ਨਹੀਂ ਜਾਂਦਾ,
ਹਮੇਸ਼ਾ ਦੂਰ ਰਖਿਆ ਸਾਨੂੰ,ਆਪਣੀ ਆਪਣੀ ਹਾਉਮੈ ਨੇ,
ਨਾਂ ਉਸ ਤੋਂ ਆਇਆ ਜਾਂਦਾ ਏ,ਨਾਂ ਮੈਥੋਂ ਜਾਇਆ ਜਾਂਦਾ ਏ,
ਹੁਣ ਤੱਕ ਚੰਗੀ ਨਿਭਾ ਲਈ ਹੈ,ਮੇਰੇ ਸਭ ਯਾਰ ਕਹਿੰਦੇ ਨੇ,
ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨਹੀਂ ਜਾਂਦਾ.....j@$$
 

*Sippu*

*FrOzEn TeARs*
Re: ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨ&#261

:kdd tfs
 

*Sandeep*

Mast malang
Re: ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨ&#261

:wah :wah tfs bro
 
Re: ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨ&#261

nice...
 

preet_singh

a¯n¯i¯m¯a¯l¯_¯l¯o¯v¯e¯r¯
Re: ਹੁਣ ਉਥੇ ਜਾਣ ਨੂੰ ਦਿਲ ਕਰਦਾ,ਜਿਥੋਂ ਮੁੜ ਕੇ ਆਇਆ ਨ&#261

:wah :wah :tj
 
Top