ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ ਭ&#

ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ ਭਰਦੀ ਏ......
ਮੌਤ ਦੇ ਕਰੀਬ ਕੀਤਾ ਜੀਨੇ ਮੈਨੂ,ਅੱਜ ਓ ਵੀ ਤਿਲ ਤਿਲ ਮਾਰਦੀ ਏ.......
ਤੁਰਦਾ ਸੀ ਜਿਸ ਰਸਤੇ ਕਦੇ ਮੈ,ਹੁਣ ਓਸੇ ਮੋੜ ਤੇ ਆ ਖੜਦੀ ਏ............
ਪਾਈ ਨਾ ਕਦਰ ਮੇਰੇ ਪ੍ਯਾਰ ਦੀ, ਹੁਣ ਦਰਦਾ ਦੀਆਂ ਪੀੜਾ ਨੂ ਜਰਦੀ ਏ.....
ਜਿੰਦਗੀ ਤੋਂ ਦੂਰ ਜਾਣ ਲੀ ਆਖ ਦਿੱਤਾ,ਫਿਰ ਹੁਣ ਕੀਓ ਬੀਤੇ ਪਲ ਨੂੰ ਚੇਤੇ ਕਰਦੀ ਏ .......
ਰੋ ਰੋਂ ਕੇ ਮੰਗਦੀ ਰੱਬ ਤੋਂ ਮੈਨੂ ,ਤੇ ਮੇਰੀ ਕੀਤੀ ਵਫ਼ਾ ਦਾ ਕਰਜਾ ਹੁਣ ਕੀਓ ਲਾਓਦੀ ਏ.......
ਦੋ ਪਲ ਹੀ ਰੱਬਾ ਦੇਦੇ ਮੈਨੂ ਜਿੰਦਗੀ,ਤਾਂ ਓਨੁ ਗਲ ਨਾਲ ਲਾ ਲਵਾ ',,,,,' ਦੀ ਕਬਰ ਤੇ ਆ ਕੇ ਦੀਵਾ ਜਗਾਓਂਦੀ ਏ.......
 
Re: ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ &#260

good one
 

Jaswinder Singh Baidwan

Akhran da mureed
Staff member
Re: ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ &#260

writer's name plzzzzz
 

~¤Akash¤~

Prime VIP
Re: ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ &#260

बहुत खूब
 

*Sandeep*

Mast malang
Re: ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ &#260

:wah :wah sira hai 22 :wah :wah
 
Re: ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ &#260

very nice
 
Top