ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨੇ &#

ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,ਹਰ ਪਾਸੇ ਹੀ ਦਿਸਿਆ ਉਸ ਦਾ ਚਿਹਰਾ ਹੈ,
ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ,
ਹੰਝੂ,ਹਾਉਕੇ,ਨਖਰੇ,ਰੋਸ,ਮੁੱਹਬਤ ਹੈ,ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ,
ਦੇਖਦਿਆਂ ਹੀ ਉਸ ਨੂੰ,ਮੈਨੂੰ ਭੁੱਲ ਜਾਵੇ,ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ,
ਜਦ ਤੱਕ ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ, ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ,
ਉਸ ਦੀ ਖਾਤਿਰ ਛਡੀਆਂ ਆਦਤਾਂ ਸਾਰੀਆਂ ਨੇ,ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ,
 
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

Kaim ya..Tfs
 

JUGGY D

BACK TO BASIC
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

ਵਧਿਆ ਜਨਾਬ ਜੀ ..!!
 
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

verynice
 

Lakhi Sokhi

Roop Singh
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

dont have words to say some...
true from heart
 

#m@nn#

The He4rt H4ck3r
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

bahut vadya bai...:X
 

rkorpal

Elite
Re: ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,ਜ਼ਿੰਦਗੀ ਨ&#2631

nice.......
 
Top