jass_cancerian
VIP
ਬਹੁਤ ਪਿਆਰ ਦਿਸਿਆ ਸੀ, ਉਸ ਦੀਆਂ ਅੱਖੀਆਂ ਚ ਸਾਨੂੰ,
ਤਾਹੀਂ ਤਾਂ ਮੰਨ ਕੇ ਖੁਦਾ ,ਸਜਦੇ ਅਸੀਂ ਉਸ ਨੂੰ ਕਰਦੇ ਰਹੇ,
ਜਦ ਤੋਂ ਰੁੱਸੀ ਉਹ ਜਾਪਿਆ, ਰੁੱਸ ਗਈ ਜਿਵੇਂ ਖੁਦਾਈ,
ਇਸੇ ਗਮ ਚ ਰੋਜ਼ ਹੀ, ਕਿਸ਼ਤਾਂ ਚ ਅਸੀਂ ਮਰਦੇ ਰਹੇ,

by:-- jass_cancerian