ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ &#

~¤Akash¤~

Prime VIP
ਤੈਨੂੰ ਅਸੀਂ ਦਿਲ ਵਿਚ ਵਸਾ ਲਵਾਂਗੇ ਤੂੰ ਆ ਤਾਂ ਸਹੀ,
ਸਾਰੀ ਦੁਨੀਆਂ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸਹੀ,
ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ,
ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ
----------------------------------------------
----------------------------------------------











one writer
 

Saini Sa'aB

K00l$@!n!
Re: ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾ&#2562

:clap :clap
 
Top