ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ &#

~¤Akash¤~

Prime VIP
ਜੱਗ ਤੇ ਰੁਸਵਾਈਆ ਹੌ ਚੁਕੀਆ, ਸਭ ਮੋੜ-ਮੁੜਾਈਆ ਹੌ ਚੁਕੀਆ,
ਜੇ ਵਕਤ ਮੀਲੇ ਤਾ ਆਪਣੀ ਇਕ ਅਮਾਨਤ ਫੜਦੀ ਲੈ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ¤..

ਮੈ ਆਹ ਕੀਤਾ, ਮੈ ਉਹ ਕੀਤਾ, ਐਵੇ ਮੁੜ ਕੇ ਚਿਤਾਰੇ ਗੀ,
ਤੇਰਾ ਕੁਝ ਨੀ ਰੱਖਣਾ ਥੌੜ ਦਿਲੇ, ਕਿਤੇ ਐਵੇ ਮੇਹਣਾ ਮਾਰੇ ਗੀ,
ਇਕ ਯਾਦ ਹੈ ਕੁਝ ਵੀ ਹੌਰ ਨਹੀ, ਕਿਤੇ ਹੌਰ ਲੱਭਣ ਨਾ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ¤..

ਨੀ ਕੰਗਣ, ਮੁੰਦਰੀ ਗਾਨੀ ਲੈ ਗਈ, ਚਿੱਠੀਆ ਵੀ ਤਸਵੀਰਾ ਵੀ,
ਹਏ ਨੀ ਪੂਝੇ-ਪੌਣੀਏ ਵੇਖ ਕਦੇ, ਸਾਡੇ ਲੇਖਾ ਦੀਆ ਲਕੀਰਾ ਵੀ,
ਜੇ ਜਾਨ ਵੀ ਮੰਗਦੀ ਦੇ ਦਵਾ ਗੇ, ਸੰਗਦੀ ਨਾ ਮੰਗਣੌ ਰਿਹ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ¤..

ਬੁਲ "ਅਕ!ਸ਼" ਵਾਗੂ ਸੀ ਲਾ ਗੇ, ਫੱਟ ਇਕ ਦੌ ਰਿਹਦੇ ਸੀ ਲਾ ਗੇ,
ਤੇਰੇ ਬਿਨ ਕਿਹੜਾ ਮਰ ਗਏ ਆ.. ਤੇਰੀ ਯਾਦ ਬਿਨਾ ਵੀ ਜੀਅ ਲਾ ਗੇ,
ਦਰਾਂ ਚ ਬਹਿਣੇ ਵਾਲੀਏ ਨੀ, ਸਾਡੇ ਕੌਲ ਵੀ ਦੌ ਪਲ ਬਹਿ ਜਾਵੀ,
ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲੈ ਜਾਵੀ¤.
 
Saini Sa'aB

K00l$@!n!
Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲ&#2632

nice lines but who is the writer :thinking
 
Jaswinder Singh Baidwan

Akhran da mureed
Staff member
Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲ&#2632

writer is akash as mentioned in poem by user

nice one
 
tejy2213

Elite
Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲ&#2632

i think its DEBI.................
 
tejy2213

Elite
Re: ਮਿੱਤਰਾ ਕੌਲ ਤੇਰੀ ਯਾਦ ਪਈ, ਕਿਤੇ ਲੰਘਦੀ-ਟੱਪਦੀ ਲ&#2632

sry if offended somebody but i think its Debi.......
 
Top