UNP

ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲਾ&#

Go Back   UNP > Poetry > Punjabi Poetry

UNP Register

Old 13-Nov-2010
marjana.bhatia
 
Arrow ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲਾ&#

ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ,
ਜੋ ਪੜਨ ਤੋਂ ਪਹਿਲਾਂ ਹੀ ਪਾੜ ਦਿੱਤਾ ਗਿਆ...

ਜਾਂ ਆਖ ਲੳ ਬਾਗ ਉਹ,
ਮਹਿਕਾਂ ਲੁੱਟਕੇ ਜੋ ਉਜਾੜ ਦਿੱਤਾ ਗਿਆ...

ਜਾਂ ਫਿਰ ਇੱਕ ਅਰਮਾਨ ਜਿਹੜਾ ਬੇਗੁਨਾਹ,
ਬੰਦਿਸ਼ਾਂ ਦੀ ਜੇਲ ਚ ਤਾੜ ਦਿੱਤਾ ਗਿਆ...

ਜਾਂ ਕਿਸੇ ਦੀਵੇ ਦਾ ਉਹ ਧਾਗਾ,
ਰੌਸ਼ਨੀ ਕਰਨ ਲਈ ਜੋ ਸਾੜ ਦਿੱਤਾ ਗਿਆ...

ਕਦੀ ਲਗਦਾ ਇੱਕ ਬਿਰਖ ਜਿਹਾ,
ਲੈਕੇ ਛਾਵਾਂ ਉਖਾੜ ਦਿੱਤਾ ਗਿਆ...

ਜਾਂ ਸ਼ਾਇਦ ਸਿਰਫ਼ ਇੱਕ ਪੱਤਾ,
ਬਹਾਰ ਦੀ ਰੁੱਤੇ ਜੋ ਝਾੜ ਦਿੱਤਾ ਗਿਆ...

ਜਾਂ ਅਧਮੋਇਆ ਜਿਹਾ ਸੁਪਨਾ ਕਿਸੇ ਅੱਲੜ ਦਾ,
ਸੂਲੀ ਫ਼ਰਜ਼ਾਂ ਦੀ ਜੋ ਚਾੜ ਦਿੱਤਾ ਗਿਆ...

'ਸਵਾਲ ਬਣਕੇ ਰਹਿ ਗਿਆ 'ਖੁਸ਼ਹਾਲ' ਯਾਰੋ,
ਜਿਸ ਤੋਂ ਵੀ ਪੁੱਛਿਆ ਬੱਸ ਟਾਲ ਦਿੱਤਾ ਗਿਆ........

Old 13-Nov-2010
jaswindersinghbaidwan
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

nice one...

Old 13-Nov-2010
marjana.bhatia
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

Originally Posted by jaswindersinghbaidwan View Post
nice one...

Old 14-Nov-2010
Saini Sa'aB
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

nice lines

Old 14-Nov-2010
marjana.bhatia
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

tnks saini saab..

Old 15-Nov-2010
Harpreet singhh
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ
ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ, ਸਾਗ ਚ ਘੱਟ ਹੈ ਪਾਲਕ
ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ
ਦੁਨੀਆਂ ਪੈਸੇ ਦੀ….

Old 16-Nov-2010
charanjaitu
 
Re: ਮੈਂ ਉਹਦੀ ਜਿੰਦਗੀ ਦਾ ਉਹ ਸਫ਼ਾ, ਜੋ ਪੜਨ ਤੋਂ ਪਹਿਲĆ

Originally Posted by Harpreet singhh View Post
ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ
ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ, ਸਾਗ ਚ ਘੱਟ ਹੈ ਪਾਲਕ
ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ
ਦੁਨੀਆਂ ਪੈਸੇ ਦੀ.
sahi gall aakhi aa 22...!1

Post New Thread  Reply

« ਮੌਤ ਤੋਂ ਬਚਣ ਦੀ ਕੋਸ਼ੀਸ਼ [Debi Makhsoospuri] | ਹਾਂ ਮੈਂ ਵੀ ਜਾਣਦਾ ਹਾ »
X
Quick Register
User Name:
Email:
Human Verification

UNP