Ammiye (Maa)

  • Thread starter userid97899
  • Start date
  • Replies 1
  • Views 444
U

userid97899

Guest
Zindgi Ikk Khidona Ban Gayi
Khawab Sajjode Di Rooh Kambh Gayi
Vich Khawab'n Je Tu Aawe
Ghutt Ke Menu Seene De Naal Laave
Naale Puche Ammiye Haal
Ni Mai Poori Zindgi Katt La
Ous Hee Pal De Naal
Ni Mai Poori Zindgi Katt La
••••••kha-m-kha••••••
ਜਿੰਦਗੀ ਇੱਕ ਖਿਡੌਣਾਂ ਬਣ ਗਈ
ਖਵਾਬ ਸਜਾਉਦੇ ਦੀ ਰੂਹ ਕੰਬ ਗਈ
ਵਿੱਚ ਖਵਾਂਬਾਂ ਜੇ ਤੂੰ ਆਵੇ
ਘੁੱਟ ਕੇ ਮੈਨੂੰ ਸੀਨੇ ਦੇ ਨਾਲ ਲਾਵੇਂ
ਨਾਲੇ ਪੁੱਛੇ ਅੰਮੀਏ ਹਾਲ
ਨੀ ਮੈਂ ਪੁਰੀ ਜਿੰਦਗੀ ਕੱਟ ਲਾ
ਉਸ ਹੀ ਪੱਲ ਦੇ ਨਾਲ
ਨੀ ਮੈਂ ਪੁਰੀ ਜਿੰਦਗੀ ਕੱਟ ਲਾ
 
Top