“aman" ਨੇ ਪਰਖਿਆ ਤੈਨੂੰ ਹਰ ਮੋੜ ਤੇ

ਯਾਰ ਕਹਿ ਦਿੱਤਾ ਜਦੋਂ ਇੱਕ ਵਾਰੀ ਤੈਨੂੰ ਯਾਰਾ, ਦੁੱਖਾਂ-ਸੁੱਖਾਂ ਵਿੱਚ ਹੱਥ ਛੱਡਣ ਦਾ ਸਵਾਲ ਈ ਪੈਦਾ ਨਈ ਹੁੰਦਾ, ਮੇਰੀ ਹਰ ਰਾਹ ਦੇ ਕੰਢੇ ਜਦੋਂ ਤੂੰ ਆਪਣੇ ਪੈਰੀਂ ਵੀ ਖਾਧੇ ਨੇ, ਤੈਨੂੰ ਔਖੇ ਰਾਹਾਂ ਵਿੱਚ ਛੱਡ ਕੇ ਭੱਜਣ ਦਾ ਸਵਾਲ ਈ ਪੈਦਾ ਨਈ ਹੁੰਦਾ, ਕੀਮਤੀ ਏ ਯਾਰੀ ਸਾਡੀ ਕੀਮਤੀ ਏ ਯਾਰ ਮੇਰਾ, ਐਵੇਂ ਨਫੇ ਨੁਕਸਾਨ ਦਾ ਹਿਸਾਬ ਕੱਢਣ ਦਾ ਸਵਾਲ ਈ ਪੈਦਾ ਨਈ ਹੁੰਦਾ, ਯਾਰ ਇਹ ਨਾ ਸੋਚੀਂ ਲੋਕਾਂ ਕਰਕੇ ਤੋੜ ਦੇਵਾਂਗਾ ਯਾਰੀ ਆਪਣੀ,“aman" ਨੇ ਪਰਖਿਆ ਤੈਨੂੰ ਹਰ ਮੋੜ ਤੇ ਫੇਰ ਗੈਰਾਂ ਪਿੱਛੇ ਲੱਗਣ ਦਾ ਸਵਾਲ ਈ ਪੈਦਾ ਨਈ ਹੁੰਦਾ,
 
Top