Alone. . .

Mid Ocean ਵਿੱਚ ਹੈ Boat
ਸਹਾਰਾ ਕੋਈ ਨਹੀ.....
ਅਸੀਂ ਬੈਠੇ ਹਾਂ Alone
ਸਾਡਾ ਕੋਈ ਨਹੀ
ਕਿਸੇ ਵਕਤ ...Selfish Pari
ਇਕ Loving ਨਜ਼ਰ ਕਰ
ਦਿਤੀ ਹੁੰਦੀ
ਥੋੜੀ ਮਹੁੱਬਤ
ਥੋੜੀ Sympathy
ਕਦੇ ਤਾਂ Show ਕਰ
ਦਿਤੀ ਹੁੰਦੀ
ਕੀ ਕਰੀਏ ਕਿਸੇ ਤੇ Faith
ਸਾਡਾ ਕੋਈ ਨਹੀ...
Pinch ਕਰੇਗੀ ਜਦੋ
Separation
ਫਿਰ ਤੂੰ ਹੋਸ਼ ਵਿੱਚ ਆਵੇਗਾਂ
Tear ਵਹਿਣਗੇ Dear ਤੇਰੇ
ਫਿਰ Sad face ਬਣਾਵੇਗਾ
ਫਿਰ ਕਰਾਗੇਂ ਤੈਨੂੰ
ਅਸੀਂ ਵੀ Joke
ਨਾ ਜਾਣ ਸਕੂਗਾ ਤੇਰੇ ਦਿਲ
ਦਾ Dear Matter ਹੋਰ ਕੋਈ
ਨਹੀ ਮਿਲੇਗਾ ਕੋਈ ਚਾਹੁਣ
ਵਾਲਾ
ਸਾਡੇ ਤੋ Better ਹੋਰ ਕੋਈ
ਨਾ ਕਰ ਸਾਨੂੰ Ignore
ਆਸੀ ਬੈਠੇ ਹਾ Alone
ਸਾਡਾ ਕੋਈ ਨਹੀ
 
ਸੁੱਖ ਜੀ ਹਮ ਹੈ ਇਸ ਕੇ Section ਦੇ ROBIN HOOD PANDEY
ਇਸ poetry section ਦੇ ਵਿੱਚ ਬਹੁਤ rules ਨੇ ਜੋ ਤੁਸੀ follow ਕਰਨੇ ਨੇ...
ਇੱਕ ਵਾਰ ਇਹਨਾ rules ਨੂੰ ਚੰਗੀ ਤਰਾ ਪੜ ਲਵੋ..ਤੇ ਇਹਨਾ ਨੂੰ religiously follow ਕਰੌ.

https://www.unp.me/f30/rules-poetry-section-106023/
ਮਹਿਰਬਾਨੀ ਹੋਵੇਗੀ
 
Top