Ajj da kaudha sach

preet_singh

a¯n¯i¯m¯a¯l¯_¯l¯o¯v¯e¯r¯


Ajj da kaudha sach :(

ਨਾਂ ਘਰ ਰਿਹਾ ਇਸ ਬਜੁਰਗ ਦਾ,
ਨਾਂ ਦਰ ਰਿਹਾ ਇਸ ਬਜੁਰਗ ਦਾ
ਘਰੋਂ ਕੱਢ ਕੇ ਬਾਹਰ ਬਿਠਾ ਦਿਤਾ,
ਕੀ ਹਾਲ ਪੁੱਤਾਂ ਨੇ ਇਸ ਬਾਪੂ
ਦਾ ਬਣਾ ਦਿਤਾ
ਘਰ ਦੇ ਇਨਸਾਨਾਂ ਨਾਲੋਂ
ਤਾਂ ਕੁੱਤਾ ਚੰਗਾ
ਜੀਹਨੇ ਰੋਂਦੇ ਬਾਪੂ ਨੂੰ ਚੁੱਪ ਕਰਾ ਦਿਤਾ-
----

by unknown​
 
Top