Aj dil di kehn nu g karda.........

Saini Sa'aB

K00l$@!n!
ਅੱਜ ਦਿਲ ਦੀ ਕਿਹਣ ਨੂੰ ਜੀ ਕਰਦਾ
ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰਦਾ
ਖੁਸ਼ਿਯਾਂ ਦੇ ਕੇ ਤੇਰੇ ਦਰਦ ਸਹਿਣ ਨੂੰ ਜੀ ਕਰਦਾ
ਰਾਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ
ਬੱਸ ਤੇਨੂੰ ਆਪਣੀ ਕਿਹਣ ਨੂੰ ਜੀ ਕਰਦਾ
 
Top